Punjabi | ਪੰਜਾਬੀ

ਸਾਈ ਯੁਗ ਆਏ

ਸ਼੍ਰੀ ਸਤਿਆ ਸਾਈ ਬਾਬਾ ਦੀ ਵਾਪਸ ਆਉਣ ਦੀ ਸੰਭਾਵਨਾ ਉੱਤੇ ਕੁੱਝ ਵਿਚਾਰ

ਲੇਖਕ

ਸ਼੍ਰੀਜਿਤ ਨਾਰਾਇਣ

ਪੰਜਾਬੀ ਅਨੁਵਾਦਕ 

ਡਾ: ਕ੍ਰਿਸ਼ਨ ਦੇਵ ਸ਼ਰਮਾ

ਪੰਜਾਬੀ ਅਨੁਵਾਦ...

ਸਾਡੇ ਪਿਆਰੇ ਭਗਵਾਨ, ਸ਼੍ਰੀ ਸਤਿਆ ਸਾਈ ਬਾਬਾ ਦੇ ਦਿਵਯ ਕਮਲ ਚਰਣਾਂ ਵਿੱਚ ਇਹ ਕਿਤਾਬ, ਆਦਰ ਭਾਵ ਨਾਲ ਸਮਰਪਿਤ ਹੈ।ਉਹ ਭਗਵਾਨ ਹੀ ਸਨ, ਜਿਨ੍ਹਾਂ, ਇਸ ਕਿਤਾਬ ਦਾ ਵਿਚਾਰ ਪੈਦਾ ਕੀਤਾ ਅਤੇ ਉਸ ਵਿਚਾਰ ਤੇ ਕੰਮ ਵੀ ਕੀਤਾ।ਮੈਂ ਉਨ੍ਹਾਂ ਨੂੰ, ਪ੍ਰਾਰਥਨਾ ਕਰਦਾ ਹਾਂ ਕਿ ਉਹ, ਇਸ ਦਾ ਫਲ ਵੀ, ਖੁਦ ਪ੍ਰਾਪਤ ਕਰਨ।

ਪਿਆਰੇ ਪਾਠਕੋ,ਪਿਆਰ ਭਰਾ ਸਾਈ ਰਾਮ,

ਕਿਰਪਾ ਕਰ ਕੇ ਧਿਆਨ ਦਿਉ ਕਿ ,ਮੁੱਖ ਤੌਰ ਤੇ ਇਹ ਕਿਤਾਬ,ਭਗਵਾਨ ਸ਼੍ਰੀ ਸਤਿਆ ਸਾਈ  ਬਾਬਾ ਦੇ ਭਗਤਾਂ ਲਈ ਹੈ।ਇਸ ਕਿਤਾਬ ਨੂੰ,ਇਹ ਸੋਚ ਕੇ ਲਿਖਿਆ ਗਿਆ ਹੈ ਕਿ ਪਾਠਕਾਂ ਨੂੰ,ਪਹਿਲਾਂ ਹੀ ਸ਼੍ਰੀ ਸਤਿਆ ਸਾਈ ਅਵਤਾਰ ਵਾਰੇ , ਜਾਣਕਾਰੀ ਹੋਵੇਗੀ।ਇਸ ਕਿਤਾਬ ਵਿੱਚ ਦਿੱਤੇ ਵਿਚਾਰ,ਲੇਖਕ ਦੇ ਪੂਰੀ ਤਰ੍ਹਾਂ,ਨਿਜੀ ਵਿਚਾਰ ਹਨ ਅਤੇ ਇਹ ਜਰੂਰੀ ਨਹੀਂ ਹੈ ਕਿ ਕਿਸੀ ਸੰਸਥਾ ਜਾਂ ਸਮੂਹ ਦੀ ,ਇਨ੍ਹਾਂ ਵਿਚਾਰਾਂ ਨਾਲ,ਕੋਈ ਸਹਿਮਤੀ ਹੋਵੇ।

ਕੀ ਸਵਾਮੀ ਵਾਪਸ ਆਉਣਗੇ?

ਹਾਂ,ਇਸ ਹਵਾਲੇ ਵਿੱਚ ਮੈਨੂੰ,ਰੱਤੀ ਭਰ ਵੀ ਸ਼ੱਕ ਨਹੀਂ ਹੈ।

ਅਸੀਂ ਸਾਰੇ ਸਾਈ ਭਗਤ,ਵਿਸ਼ਵਾਸ਼ ਕਰਦੇ ਹਾਂ ਕਿ ਭਵਿੱਖ ਵਿੱਚ,ਸਵਾਮੀ ਦਾ ਅਵਤਾਰ,ਪ੍ਰੇਮ ਸਾਈ ਦੇ ਰੂਪ ਵਿੱਚ ਹੋਵੇਗਾ।ਪਰ ਮੈਂ,ਜਿਹੜੀ ਵਾਪਸੀ ਦੀ ਗੱਲ ਕਰ ਰਿਹਾ ਹਾਂ ,ਉਹ ਭਗਵਾਨ ਸ਼੍ਰੀ ਸਤਿਆ ਸਾਈ ਬਾਬਾ ਦੇ,ਉਸੇ ਹੀ ਸ਼੍ਰੀ ਸਤਿਆ ਸਾਈ ਅਵਤਾਰ ਵਾਲੇ ਭੋਤਿਕ ਰੂਪ ਵਿੱਚ,ਉਨ੍ਹਾਂ ਦਾ ਦੋਵਾਰਾ ਆਉਣਾ ਹੈ।

ਮੈਂ,ਇਸ ਤਰ੍ਹਾਂ ਕਿਉਂ  ਸੋਚ ਰਿਹਾ ਹਾਂ?

ਸਵਾਮੀ ਦੇ ਸ਼ਬਦ ,ਕਦੇ ਬੇਅਰਥ ਨਹੀਂ ਹੋਣਗੇ।ਉਨ੍ਹਾਂ ਜੋ ਕੁੱਝ ਵੀ ਕਿਹਾ ਹੈ,ਹੋ ਕੇ ਰਹੇ ਗਾ।ਇੱਕ ਵਾਰ ਇਹ ਯਕੀਨੀ ਹੋ ਜਾਣ ਤੋਂ ਬਾਦ,ਹੋਰ ਸਾਰਾ ਕੁੱਝ,ਮਹੱਤਤਾ ਵਾਲਾ ਨਹੀਂ ਰਹਿ ਜਾਂਦਾ।ਅੱਗੇ ਆਉਣ ਵਾਲੇ ਅੱਧਿਆਵਾਂ ਵਿੱਚ,ਤੁਸੀਂ,ਸਵਾਮੀ ਦੇ ਦਿਵਯ ਵਚਨਾਂ ਨੂੰ ਪੜ੍ਹੋ ਗੇ,ਜਿਹੜੇ ਇਹ ਸਾਫ ਸੁਨੇਹਾ ਦਿੰਦੇ ਹਨ ਕਿ ਹਾਲੇ ,ਉਨ੍ਹਾਂ ਦਾ ਵਲੀਨ ਹੋਣ ਦਾ ਸਮਾਂ ,ਨਹੀਂ ਆਇਆ ਸੀ।ਤੁਸੀਂ,ਇਹ ਵੀ ਵੇਖੋ ਗੇ ਕਿ ਸਵਾਮੀ ਦੀਆਂ ਯੋਜਨਾਵਾਂ ਵਿੱਚ,ਕੋਈ ਤਬਦੀਲੀ ਕਿਉਂ ਨਹੀਂ ਹੋ ਸਕਦੀ?ਜਿੱਥੋਂ ਤਾਈਂ ਮੇਰਾ ਸਵਾਲ ਹੈ,ਮੇਰੇ ਲਈ ਸਿਰਫ ਇਹੋ ਹੀ ਅਰਥ ਹੈ ਕਿ ਉਹ ਜਰੂਰ ਵਾਪਸ ਆਉਣਗੇ।ਸਵਾਮੀ  ਨੇ ਵੀ ਆਪਣੇ ਤੌਰ ਤੇ ਵਾਪਸ ਆaੁਣ ਦੇ,ਕੁੱਝ ਬਹੁਤ ਭੇਦ ਭਰੇ ਸੰਕੇਤ ਦਿੱਤੇ ਹਨ ਅਤੇ ਕਈ ਧਾਰਮਿਕ ਗ੍ਰੰਥਾਂ ਵਿੱਚ,ਸਵਾਮੀ ਦੇ ਵਾਰੇ ਕੁੱਝ,ਕਲਪਣਾ ਤੋਂ ਪਰੇ,ਭਵਿੱਖਬਾਣੀਆਂ ਹਨ, ਜਿਹੜੀਆਂ ਉਨ੍ਹਾਂ ਦੇ ਦੋਵਾਰਾ ਆਉਣ ਦੀ ਗੱਲ ਕਰਦੀਆਂ ਹਨ।ਕਿਰਪਾ ਕਰ ਕੇ ਅੱਗੇ ਪੜ੍ਹੋ…

ਜੇ ਤੁਹਾਨੂੰ ਇਹ ਕਿਤਾਬ ਚੰਗੀ ਲੱਗੀ ਹੈ ਜਾਂ ਇਸ ਉੱਤੇ ਤੁਹਾਡੀ ਕੋਈ ਟਿੱਪਣੀ ਹੈ ਜਾਂ ਕੋਈ ਪ੍ਰਸ਼ਨ ਹੈ ਤਾਂ ਕਿਰਪਾ ਕਰ ਕੇ ਇਸ ਉੱਤੇ ਆਪਣੀ ਟਿੱਪਣੀ,  ਜਾਂ ਵੈਬਸਾਈਟ  www.saikingdom.com/opinions/guest-book (email: snarayan[at]saikingdom.com) ਤੇ  ਭੇਜੋ।

Important Note: This book is on PDF format. You would need Adobe Acrobat PDF reader to read it. If you are not able to read this book, then most certainly you may need to install the latest version of Adobe Acrobat Reader software that you can download from Adobe's web site - http://get.adobe.com/reader/

Comments 

Krishan. Dev
Krishan. Dev2014-09-21 06:40#
Sai
Reply

Add comment

Sairam, please note that your comment(s) will be submitted for review before being published.
Display Image: This website uses Gravatar to display your image with your comment. Gravatar is a free service that allows you to add your Email ID with a Gravatar picture. You can create your own Gravatar display image using this link.

  Number of views since April 8, 2012: